(adsbygoogle = window.adsbygoogle || []).push({});
amrit_tanda5. ❤️ਕੌਣ ਕਿਸੇ ਦੀ ਖਾਂਦਾ ਹੈ ਇਹ ਤਾਂ ਆਪੋਂ ਆਪਣੇ ਕਰਮ ਹੁੰਦੇ ਨੇ❤️ Karam - Rangle

❤️ਕੌਣ ਕਿਸੇ ਦੀ ਖਾਂਦਾ ਹੈ ਇਹ ਤਾਂ ਆਪੋਂ ਆਪਣੇ ਕਰਮ ਹੁੰਦੇ ਨੇ❤️ Karam - Rangle Sardar & When Chai Met Toast _ Equals Sessions - Episode 2 #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #ishqpura #chandigarh #punjabimusicvideo #viral #2019 #ptc #fans

Share 42 0
Advertisement
(adsbygoogle = window.adsbygoogle || []).push({});
amrit_tanda5. ਪੰਜਾਬ ਹੜ੍ਹ (Panjab Floods) 
Phase 2 REHABLITATION ( ਮੁੜ ਵਸੇਬਾ )

ਅੱਜ ਖ

ਪੰਜਾਬ ਹੜ੍ਹ (Panjab Floods) Phase 2 REHABLITATION ( ਮੁੜ ਵਸੇਬਾ ) ਅੱਜ ਖਾਲਸਾ ਏਡ ਵੱਲੋਂ ਮੁੜ ਵਸੇਬਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚ ਵੈਰੀਫਿਕੇਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੇ ਪਰਿਵਾਰਾਂ ਦਾ ਰੋਜ਼ਗਾਰ ਹੀ ਡੰਗਰਾਂ ਦੇ ਸਿਰ ਤੇ ਸੀ ਅਤੇ ਹੜ੍ਹ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਏ ਉਹਨਾਂ ਪਰਿਵਾਰਾਂ ਨੂੰ 1-1 ਡੰਗਰ ਲੈ ਕੇ ਦਿੱਤਾ ਗਿਆ ਤਾਂ ਜੋ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਕਿਸੇ ਮੰਗਣ ਦੀ ਲੋੜ ਵਾ ਪਵੇ । ਖਾਲਸਾ ਏਡ ਵੱਲੋਂ ਕਲ ਰਾਤ ਪਹਿਲਾ ਲੋਟ ਪਿੰਡ ਵਾਸੀਆਂ ਤੱਕ ਭਿਜਵਾਇਆ ਗਿਆ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਉਸ ਘਰ ਵਿੱਚ ਡੰਗਰ ਦੀ ਸੇਵਾ ਕਰੀਏ ਜੋ ਪਰਿਵਾਰ ਹੜ੍ਹਾਂ ਦੀ ਮਾਰ ਤੋਂ ਬਾਅਦ ਬੇਰੁਜ਼ਗਾਰ ਹੋ ਗਏ ਹਨ । ਇਹ ਪ੍ਰੋਜੈਕਟ ਟੀਮ ਵੱਲੋਂ ਨਿਰੰਤਰ ਜ਼ਾਰੀ ਰਹੇਗਾ । ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ । www.khalsaaid.org #Flood #Sultanpurlodhi #satluj #beas #medicalcamp #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #chandigarh #amrindergill #amrinder_gill #amritsar #canadapunjabi #Punjab #Ngo #Help #saveearth #savetrees #plants #2019 #love #Anmolkwatra

Share 61 0
amrit_tanda5. ਪਿੰਡ-ਖਰਲ ਖੁਰਦ(ਜ਼ਿਲਾ-ਹੁਸ਼ਿਆਰਪੁਰ) ਦੇ ਨੌਜਵਾਨ ਵੀਰਾਂ ਵੱਲੋਂ ਪਿਛਲੇ ਹਫ਼ਤੇ ਹੜ ਪ੍ਰ

ਪਿੰਡ-ਖਰਲ ਖੁਰਦ(ਜ਼ਿਲਾ-ਹੁਸ਼ਿਆਰਪੁਰ) ਦੇ ਨੌਜਵਾਨ ਵੀਰਾਂ ਵੱਲੋਂ ਪਿਛਲੇ ਹਫ਼ਤੇ ਹੜ ਪ੍ਰਭਾਵਿਤ ਪਿੰਡ ਲੋਹੀਆ ਖਾਸ (ਸੁਲਤਾਨਪੁਰ ਲੋਧੀ) ਜਿਲਾਂ-ਕਪੂਰਥਲਾ ਜਿੱਥੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਬੰਨ੍ਹ ਬਣਾਉਣ ਦੀ ਸੇਵਾ ਕਰ ਰਹੇ ਸੀ ਉੱਥੇ ਮਿੱਟੀ ਦੀਆਂ ਟਰਾਲੀਆਂ ਦੀ ਸੇਵਾ ਨਿਭਾਈ ਗਈ। ਵਾਹਿਗੁਰੂ ਮੇਅਰ ਕਰੇ🙏 #khalsaaid #Flood #Sultanpurlodhi #satluj #beas #medicalcamp #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #chandigarh #amrindergill #amrinder_gill #amritsar #canadapunjabi #Punjab #Ngo #Help #saveearth #savetrees #plants #2019 #love

Share 126 1
amrit_tanda5. ਹੜ ਪ੍ਰਭਾਵਿਤ ਪਿੰਡ-ਵਾਟਾ ਵਾਲੀ (ਸੁਲਤਾਨਪੁਰ ਲੋਧੀ)ਜਿਲਾਂ-ਕਪੂਰਥਲਾ ਦਾ ਅੱਖੀਂ ਡਿੱਠ

ਹੜ ਪ੍ਰਭਾਵਿਤ ਪਿੰਡ-ਵਾਟਾ ਵਾਲੀ (ਸੁਲਤਾਨਪੁਰ ਲੋਧੀ)ਜਿਲਾਂ-ਕਪੂਰਥਲਾ ਦਾ ਅੱਖੀਂ ਡਿੱਠਾ ਹਾਲ ਮੇਰੀ ਜ਼ੁਬਾਨੀ #Flood #Sultanpurlodhi #satluj #beas #medicalcamp #khalsaaid #helpme #Anmolkwatra #babbumaan #Flood #Sultanpurlodhi #satluj #beas #medicalcamp #babbumaan #khant #khantwalamaan #khantmaanpur #ustaadbabbumaan #beimaan #poetry #babbumaanlover #babbumaanlovers #rajebabbu #babbumaanlovers #chandigarh #amrindergill #amrinder_gill #amritsar #canadapunjabi #Punjab #Ngo #Help #saveearth #savetrees #plants #2019

Share 76 1
amrit_tanda5. ਪਿੰਡ-ਮੋਹਕਮਗੜ੍ (ਜ਼ਿਲਾ-ਹੁਸ਼ਿਆਰਪੁਰ) ਦੇ ਨੌਜਵਾਨ ਵੀਰਾਂ ਵੱਲੋਂ ਹੜ ਪ੍ਰਭਾਵਿਤ ਪਿੰਡ-

ਪਿੰਡ-ਮੋਹਕਮਗੜ੍ (ਜ਼ਿਲਾ-ਹੁਸ਼ਿਆਰਪੁਰ) ਦੇ ਨੌਜਵਾਨ ਵੀਰਾਂ ਵੱਲੋਂ ਹੜ ਪ੍ਰਭਾਵਿਤ ਪਿੰਡ-ਮਡਾਲਾ (ਜ਼ਿਲਾ-ਜਲੰਧਰ) ਵਿਖੇ ਚੱਲ ਰਹੀ ਸੇਵਾ ਵਿੱਚ ਆਪਣਾ ਯੋਗਦਾਨ ਪਾੲਿਅਾ। ਵਾਹਿਗੁਰੂ ਮੇਅਰ ਕਰੇ🙏 #Anmolkwatra #TeamTanda #TeamJalandhar #help #poor #india #love #ngo #respect #Flood #Sultanpurlodhi #satluj #beas #medicalcamp #babbumaan #khant #ustaadbabbumaan #beimaan #poetry #babbumaanlover #babbumaanlovers #rajebabbu #babbumaanlovers #chandigarh #amrindergill #amrinder_gill #amritsar #canadapunjabi #Punjab #Ngo #Help #saveearth #savetrees

Share 81 0

ਹੜ ਪੀਡ਼ਿਤਾਂ ਲਈ ਮੈਡੀਕਲ ਕੈਂਪ ਪਿੰਡ-ਵਾਟਾ ਵਾਲੀ ਤੇ ਚੰਨਣ ਵਿੰਡੀ (ਸੁਲਤਾਨਪੁਰ ਲੋਧੀ)ਜਿਲਾਂ-ਕਪੂਰਥਲਾ #Flood #Sultanpurlodhi #satluj #beas #medicalcamp #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #chandigarh #amrindergill #amrinder_gill #amritsar #canadapunjabi #Punjab #Ngo #Help #saveearth #savetrees #isro #chandrayaan2 #moon

Share 157 4

ਹੜ ਪ੍ਰਭਾਵਿਤ ਮੈਡੀਕਲ ਕੈਂਪ ਪਿੰਡ-ਵਾਟਾ ਵਾਲੀ(ਸੁਲਤਾਨਪੁਰ ਲੋਧੀ)ਜਿਲਾਂ-ਕਪੂਰਥਲਾ ਇਹ ਪਿੰਡ ਸੱਤਲੁਜ ਤੇ ਬਿਆਸ ਦਰਿਆਂ ਦੀ ਮਾਰ ਝੱਲ ਰਹੇਂ ਨੇ। #Flood #Sultanpurlodhi #satluj #beas #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #ishqpura #chandigarh #amrindergill #amrinder_gill #amritsar #canadapunjabi #Punjab #Ngo #Help #saveearth #savetrees #plants #2019 #love #respect

Share 118 4
pagal_shayar_bm. Listen Na Main - Gazal on Babbu Maan App

https://play.google.com/stor

Listen Na Main - Gazal on Babbu Maan App https://play.google.com/store/apps/details?id=maan.babbu.com.babbumaan&fbclid=IwAR24EgAMiKyFfHt7r7wg4vvRTpaH05eMXwB0LCOuFprHeANNV-_rSwl-Rpw #Babbumaan #maansaab🙏 #babbumaanfans @babbumaaninsta #rajebabbu #Pagal_Shayar_Permotions #babbumaanworld @pagal_shayar_bm

Share 655 9
official_harkirathashii. (@official_harkirathashii) ✔O  N  L  Y✔ 🎵BABBU🔥MAAN🎵

#babbumaan#ma

(@official_harkirathashii) ✔O N L Y✔ 🎵BABBU🔥MAAN🎵 #desoromeos

Share 31 1
official_harkirathashii. (@official_harkirathashii) ✔O  N  L  Y✔ 🎵BABBU🔥MAAN🎵

#babbumaan#ma

(@official_harkirathashii) ✔O N L Y✔ 🎵BABBU🔥MAAN🎵 #desoromeos

Share 33 0
official_harkirathashii. (@official_harkirathashii) ✔O  N  L  Y✔ 🎵BABBU🔥MAAN🎵 🔥🔥🔥🔥🔥🔥🔥

(@official_harkirathashii) ✔O N L Y✔ 🎵BABBU🔥MAAN🎵 🔥🔥🔥🔥🔥🔥🔥🔥🔥🔥🔥 B A B B U M A A N 💖💖💖💖💖💖💖💖💖💖💖 J I N D J A A N 💯💯💯💯💯💯💯💯💯💯💯 #desoromeos

Share 35 0
amrit_tanda5. 🚩ਤੇਗ ਫਾਊਂਡੇਸ਼ਨ-ਟਾਂਡਾ ਉੜਮੜ🚩

ਕੱਲ 15 ਅਗਸਤ ਦੇ ਮੌਕੇ ਤੇ ਤੇਗ਼ ਫਾਊਂਡੇਸ਼ਨ-ਟਾਂ

🚩ਤੇਗ ਫਾਊਂਡੇਸ਼ਨ-ਟਾਂਡਾ ਉੜਮੜ🚩 ਕੱਲ 15 ਅਗਸਤ ਦੇ ਮੌਕੇ ਤੇ ਤੇਗ਼ ਫਾਊਂਡੇਸ਼ਨ-ਟਾਂਡਾ ਉੜਮੜ ਵੱਲੋਂ ਇੱਕ ਲੋਡ਼ਵੰਦ ਤੇ ਜ਼ੂਰਰਤਮੰਦ ਪਰਿਵਾਰ ਨੂੰ ਰਾਸ਼ਨ ਭੇਂਟ ਕਰ ਕੇ ਅਜ਼ਾਦੀ ਦਿਵਸ ਮਨਾਇਆ ਗਿਆ| ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ| #Punjab #Ngo #Help #Punjab #Ngo #Help #saveearth #savetrees #plants #2019 #love #respect #nature #satnamwaheguru #satnaamwaheguruੴ #satnaamwaheguruੴ #waheguru #gurunanakdevji #goldentempleamritsar #heaven #earth #love #respect #nature #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #ishqpura

Share 132 5
amrit_tanda5. 🚩ਤੇਗ ਫਾਊਂਡੇਸ਼ਨ-ਟਾਂਡਾ ਉੜਮੜ🚩 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪ

🚩ਤੇਗ ਫਾਊਂਡੇਸ਼ਨ-ਟਾਂਡਾ ਉੜਮੜ🚩 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਲਕਾ ਟਾਂਡਾ ਵਿੱਚ ਸੱਲਾ ਰੋਡ ਦੇ ਨਾਲ-ਨਾਲ ਨਿੱਮ,ਅਰਜੁਨ,ਸੁਖਚੈਨ ਦੇ ਕੁੱਲ 60 ਬੂਟੇ ਲਾਉਣ ਦਾ ਕਾਰਜ ਸਫ਼ਲ ਕੀਤਾ ਗਿਆਂ। #Punjab #Ngo #Help #saveearth #savetrees #plants #2019 #love #respect #nature #satnamwaheguru #satnaamwaheguruੴ #satnaamwaheguruੴ #waheguru #gurunanakdevji #goldentempleamritsar #heaven #earth #love #respect #Punjab #Ngo #Help #Punjab #Ngo #Help #saveearth #savetrees #plants #2019 #love #respect #nature #satnamwaheguru #satnaamwaheguruੴ #satnaamwaheguruੴ #waheguru #gurunanakdevji #goldentempleamritsar #heaven #earth #love #respect #nature #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #ishqpura

Share 90 0
Advertisement
(adsbygoogle = window.adsbygoogle || []).push({});
pagal_shayar_bm. ਓਹ ਫ਼ੈਨ ਹੀ ਨਹੀਂ ਜੋ ਨਰਾਜ਼ ਹੋਜਵੇ
#Babbumaan #maansaab🙏 #Beimaan @babbum

ਓਹ ਫ਼ੈਨ ਹੀ ਨਹੀਂ ਜੋ ਨਰਾਜ਼ ਹੋਜਵੇ #Babbumaan #maansaab🙏 #Beimaan @babbumaaninsta #pagal_shayar #Dard #sucha_surma #Pagal_Shayar_Permotions #Rajebabbu #rajebabbu

Share 409 6

Many Many Returns Of The Day Happy Bday #RajeBabbu Bro God Bless u ...

Share 39 2
amrit_tanda5. V.J.Siddhartha,Peak of Sucess To Depth Of Distress

ਸਾਨੂੰ ਸਾਰਿਆਂ ਨੂੰ ਖ

V.J.Siddhartha,Peak of Sucess To Depth Of Distress ਸਾਨੂੰ ਸਾਰਿਆਂ ਨੂੰ ਖੁਸ਼ ਰਹਿਣਾ ਚਾਹੀਦਾ ਆ,ਖੁਸ਼ੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ। ਇਹ ਸਫ਼ਲਤਾ ਦੇ ਸ਼ਿਖਰ ਦੇ ਪੁੱਜੇ ਇੱਕ ਇਨਸਾਨ ਦੀ ਕਹਾਣੀ ਹੈ। ਜਿਸਨੂੰ ਕਾਮਯਾਬੀ ਤੋਂ ਬਾਅਦ ਜਦ ਨਾਕਾਮਯਾਬੀ ਮਿਲਦੀ ਆ ਤਾਂ ਇਹ ਉਸਦੀ ਕਹਾਣੀ ਹੈ। ਹਰੇਕ ਨੌਜਵਾਨ ਨੂੰ ਇਸ ਕਹਾਣੀ ਤੋਂ ਸਿੱਖਣ ਦੀ ਲੋੜ ਹੈ। ਸਫ਼ਲਤਾ ਤੋਂ ਬਾਅਦ ਅਸਫ਼ਲਤਾ ਅਕਸਰ ਚੁੰਬਦੀ ਹੈ। ਮਨ ਦੇ ਹਾਰੇ ਹਾਰ ਤੇ ਮਨ ਦੇ ਜਿੱਤੇ ਜਿੱਤ ਮਿਲਦੀ ਹੈ। ਮਨ ਦੀ ਸਥਿਤੀ ਤੋਂ ਕਿਸੇ ਦੀ ਜਿੱਤ-ਹਾਰ ਦਾ ਫ਼ੈਸਲਾ ਹੁੰਦਾ ਹੈ ਜਦੋਂ ਲੋਕਾਂ ਦਾ ਮਨ ਬਿਮਾਰ ਹੁੰਦਾ ਤਾਂ ਜਿੱਤ ਬਾਰੇ ਸੋਚ ਨੀ ਸਕਦੇ ਆ। V.J.Siddhartha,Founder Cafe Coffee Day ਉੱਚੀ ਕੰਪਨੀ ਚਲਾਉਣ ਵਾਲਾ ਮਨ ਤੋਂ ਹਾਰ ਚੁੱਕਾ ਸੀ ਮਾਨਸਿਕ ਤੌਰ ਤੇ ਟੁੱਟ ਚੁੱਕਾ ਸੀ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਦਿੱਤੀ ਸੀ ਉਹੀ ਬੰਦਾ ਹਾਰ ਗਿਆ ਤੇ ਅੰਦਰੋਂ ਟੁੱਟ ਗਿਆ ਸੀ। ਸਫ਼ਲਤਾ ਦੀ ਜਿੰਨੀ ਉੱਚੀ ਤੇ ਪੁੱਜੋਗੇ ਉਹਨਾਂ ਹੀ ਇੱਕਲੇ ਆਪਣੇ ਆਪ ਨੂੰ ਪਾਓਗੇ। ਕਾਰੋਬਰ ਤੋਂ ਨਾਕਾਮਯਾਬ ਹੋ ਕੇ ਕੀਤਾ ਇਹ ਸਭ ਕੁੱਝ ਕੀਤਾਂ ਗਿਆ ਹਲਾਂਕਿ ਸੰਘਰਸ਼ ਕਰਕੇ ਆਪਣੀਆਂ ਮੁਸ਼ਕਿਲਾ ਦਾ ਸਮਾਦਾਨ ਕੀਤਾ ਜਾ ਸਕਦਾ ਸੀ ਇਸ ਕੋਲ ਇੰਨੇ ਪੈਸੇ ਸੀ ਕਿ ਆਪਣਾ ਕਰਜ਼ਾ ਉਤਾਰ ਸਕਦਾ ਸੀ ਪਰ ਇਹ ਸਵਾਲ ਪਹੇਲੀ ਬਣ ਕੇ ਰਹਿ ਗਿਆ। ਪੈਸੇ ਨਾਲ ਕਦੀ ਖੁਸ਼ੀ ਨੀ ਮਿਲਦੀ ਸਿਰਫ਼ ਜ਼ਰੂਰਤਾਂ ਪੂਰੀਆ ਹੁੰਦੀਆਂ ਨੇ। 🚩Never Give Up🚩 ✍✍ਲੇਖਕ-ਅੰਮ੍ਰਿਤ ਟਾਂਡਾ✍✍ #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers❤️ #ishqpura #chandigarh

Share 75 1