(adsbygoogle = window.adsbygoogle || []).push({});
Advertisement
(adsbygoogle = window.adsbygoogle || []).push({});
hennasingal. Energy of our nation is progressing In a positive direction!! @Office

Energy of our nation is progressing In a positive direction!! @Office #hennasingal #hennasingalgallery #business #office #news #kartarpurcorridor #ayodhyaverdict #punjabinews #ludhiana #punjab

Share 231 23
joshtalkspunjabi. ਜੇ ਤੁਸੀ ਆਪਣੇ ਸੁਪਨਿਆ ਲਈ ਨਹੀ ਲੜੇ ਤਾਂ ਕੋਣ ਲੜੇਗਾ?
-
ਕੇਸ਼ਵ ਅਨੀਲ ਜੋ ਕਿ ਇਕ ਨਾਮ

ਜੇ ਤੁਸੀ ਆਪਣੇ ਸੁਪਨਿਆ ਲਈ ਨਹੀ ਲੜੇ ਤਾਂ ਕੋਣ ਲੜੇਗਾ? - ਕੇਸ਼ਵ ਅਨੀਲ ਜੋ ਕਿ ਇਕ ਨਾਮੀ ਲੇਖਕ ਹਨ ਅਤੇ 3 ਸਫਲ ਕਿਤਾਬਾਂ ਲਿਖ ਚੁਕੇ ਹਨ, ਚੰਡੀਗੜ੍ਹ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਸਾਲਾਂ ਵਿਚ ਬਥੇਰੀਆਂ ਰੁਕਾਵਟਾਂ ਅਤੇ ਬੇਇਜ਼ਤੀ ਦਾ ਸਾਮਣਾ ਕੀਤਾ । ਪਰ ਕਿਸੀ ਵੀ ਚੀਜ਼ ਨੇ ਉਨ੍ਹਾਂ ਨੂੰ ਰੁਕਣ ਨਾ ਦਿੱਤਾ ! ਉਹ ਸਫਲ ਹੋਣ ਦੀ ਜ਼ਿਦ ਉੱਤੇ ਡੱਟੇ ਰਹੇ, ਅਤੇ ਆਪਣੀ ਉਸੀ ਜ਼ਿਦ ਅਤੇ ਮੇਹਨਤ ਦੇ ਸਿੱਟੇ ਅੱਜ ਇਨ੍ਹਾਂ ਨੇ ਸਾਡੇ ਸਾਰਿਆਂ ਅੱਗੇ ਇਕ ਮਿਸਾਲ ਕਾਇਮ ਕੀਤੀ ਹੈ । - - - #author #punjabibooks #novel #punjabiquotes #punjabivideos #punjabimemes #punjabichannels #punjabisuit #punjabi #punjabinews #motivationalvideos #lifestory #struggles #hardwork #destiny #motivationalvideos #inspiration #humanity #punjabiquotes #punjabistatus #punjabimotivationalvideos #punjabimotivation #lifestory #failure #success #struggle #joshtalks #joshtalkspunjabi

Share 34 0
joshtalkspunjabi. ਪਾਬੰਦੀਆਂ ਲਗਾਉਣਾ ਸਮਾਜ ਦੀ ਜਿੰਮੇਵਾਰੀ ਹੈ, ਪਰ ਉਨ੍ਹਾਂ ਨੂੰ ਕੱਟਣਾ ਸਾਡੀ ਜਿੰਮੇਵਾ

ਪਾਬੰਦੀਆਂ ਲਗਾਉਣਾ ਸਮਾਜ ਦੀ ਜਿੰਮੇਵਾਰੀ ਹੈ, ਪਰ ਉਨ੍ਹਾਂ ਨੂੰ ਕੱਟਣਾ ਸਾਡੀ ਜਿੰਮੇਵਾਰੀ ਹੈ। - ਅਨੀਤਾ ਸ਼ਬਦੀਸ਼ ਰੰਗਮੰਚ ਅਤੇ ਫ਼ਿਲਮੀ ਦੁਨੀਆਂ ਦੀ ਜਾਣੀ ਮਾਨੀ ਹਸਤੀ ਹਨ। ਘਰ ਵਿੱਚ ਕਲਾ ਦਾ ਮਾਹੌਲ ਹੋਣ ਕਰਕੇ ਉਨ੍ਹਾਂ ਨੂੰ ਇਹ ਗੁੜ੍ਹਤੀ ਘਰੋਂ ਹੀ ਮਿਲੀ ਸੀ । ਪਰ 19 ਸਾਲ ਦੀ ਉਮਰ ਵਿਚ ਹੀ ਵਿਆਹੇ ਜਾਣ ਕਰਕੇ ਇਨ੍ਹਾਂ ਦੀ ਜ਼ਿੰਦਗੀ ਨੇ ਇਕ ਅਜਿਹਾ ਮੋੜ ਲਿਤਾ, ਜਿਸ ਨੇ ਇਹ ਕਲਾਕਾਰੀ ਉਨ੍ਹਾਂ ਕੋਲੋਂ ਖੋ ਲਈ। ਦੋ ਵਾਰ ਮਰਣ ਦਾ ਖਿਆਲ ਆਉਣ ਦੇ ਬਾਵਜੂਦ ਵੀ ਇਨ੍ਹਾਂ ਨੇ ਜੀਣਾ ਨਹੀਂ ਛੱਡਿਆ। ਇਨ੍ਹਾਂ ਨੇ ਬੜੇ ਸਾਰੇ ਨਾਟਕਾਂ ਸਮੇਤ 'ਉੜਤਾ ਪੰਜਾਬ', 'ਮੰਨਤ', 'ਜ਼ੁਬਾਨ' ਜਿਹੀ ਸ਼ਾਨਦਾਰ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ। - - - #domesticviolence #anitashabdeesh #actor #punjabimovies #theatre #artist #womenempowerment #womenpower #girlpower #punjabistatus #punjabiquotes #punjabivideos #punjabimemes #punjabichannels #punjabisuit #punjabi #punjabinews #motivationalvideos #struggles #hardwork #motivationalvideos #inspiration #humanity #punjabiquotes #punjabimotivationalvideos #punjabimotivation #lifestory #struggle #punjabiwedding #joshtalks #joshtalkspunjabi

Share 45 0
Advertisement
(adsbygoogle = window.adsbygoogle || []).push({});
joshtalkspunjabi. RJ Yuvi ਚੰਡੀਗੜ ਦੇ ਰਹਿਣ ਵਾਲੇ ਹਨ ਅਤੇ ਦੇਸ਼ ਦੇ ਨਾਮੀ ਤੇ ਪ੍ਰਮੁਖ RJs ਵਿੱਚੋ ਮੰ

RJ Yuvi ਚੰਡੀਗੜ ਦੇ ਰਹਿਣ ਵਾਲੇ ਹਨ ਅਤੇ ਦੇਸ਼ ਦੇ ਨਾਮੀ ਤੇ ਪ੍ਰਮੁਖ RJs ਵਿੱਚੋ ਮੰਨੇ ਜਾਂਦੇ ਹਨ। ਪਿਛਲੇ 5 ਸਾਲਾਂ ਤੋ ਇਹ Radio City 91.1 ਉੱਤੇ ‘City Da Gabru’ ਨਾਮ ਦਾ ਪ੍ਰੋਗਰਾਮ ਚਲਾ ਰਹੇ ਹਨ। - - - #radiocity #radiojockey #rj #lifestruggles #punjabistatus #punjabiquotes #punjabivideos #punjabimemes #punjabichannels #punjabisuit #punjabi #punjabinews #motivationalvideos #struggles #hardwork #motivationalvideos #inspiration #humanity #punjabiquotes #punjabimotivationalvideos #punjabimotivation #lifestory #struggle #punjabiwedding #joshtalks #joshtalkspunjabi

Share 28 0

#theshitstory . . A Bharatiya Janata Party leader from Uttar Pradesh’s Meerut district on Tuesday said Pakistan or China could be responsible for high levels of air pollution in North India. Vineet Sharda said either Islamabad or Beijing might be releasing poisonous gases. “I see that every year stubble is burnt in Punjab and Haryana, and pollution increases,” Sharda said in one video. “But I don’t think the pollution this year is due to stubble burning. We should think about whether this is a conspiracy by Pakistan to release poisonous gases into India, because it knows it cannot win a war against India? Whenever Pakistan has fought a war against India, it has lost.” In another video, the BJP leader mentioned China. . #vineetsharda #BJP #bjpleader #Punjabinews #punjab #haryana #NewDelhi #delhitraffic #delhipollution #delhincr #uttarpradesh #up #stubble #stubbleburning #airpollution #airqualityindex #pollution #china #beijing #pakistan #toxicchemicals #toxicgases

Share 28 0
Advertisement
(adsbygoogle = window.adsbygoogle || []).push({});