(adsbygoogle = window.adsbygoogle || []).push({});
karan_bazid_wala_. ਤੈਨੂੰ ਮੇਰੇ ਤੇ ਬੜਾ ਗੁੱਸਾ ਆਇਆ  ਮੈ ਕਹੀ ਗੇਆ ਤੈਨੂੰ ਲੈ ਕੇ ਨੀ ਜਾਣਾ ਤੂੰ ਕਹਿੰਦਾ

ਤੈਨੂੰ ਮੇਰੇ ਤੇ ਬੜਾ ਗੁੱਸਾ ਆਇਆ ਮੈ ਕਹੀ ਗੇਆ ਤੈਨੂੰ ਲੈ ਕੇ ਨੀ ਜਾਣਾ ਤੂੰ ਕਹਿੰਦਾ ਜਾਣਾ ਪਰ ਮੈ ਤੈਨੂੰ ਛੱਡ ਆਇਆ ਫੇਰ ਉਧਰੋ ਰਿੰਕੂ ਭਰਾ ਦਾ ਟ੍ਰੈਕਟਰ ਆ ਗੇਆ ਓਹਦੇ ਨਾਲ ਬਹਿ ਕੇ ਤੂੰ ਮੇਰੇ ਤੋਂ ਪਹਿਲਾ ਸਕੂਲ ਪੋਹੰਚ ਗਿਆ ਤੂੰ ਮੇਰੇ ਨਾਲ ਦੇਖ ਕੇ ਹਸੀ ਜਾਂਦਾ ਸੀ ਤੇ ਮੈਨੂੰ ਗੁੱਸਾ ਆਈ ਜਾਂਦਾ ਸੀ ਕੇ ਇਹ ਸਾਲਾ ਪਹਿਲਾ ਆ ਗਿਆ ਪਰ ਆਪਾਂ ਕਦੇ ਲੜੇ ਨੀ ਕਿਉਂਕਿ ਭਰਾਵਾਂ ਵਰਗਾ ਪਿਆਰ ਸੀ ਆਪਾਂ ਕਲਾਸ ਚ ਬੈਠਿਆਂ ਨੇ ਜਾ ਫੇਰ ਕਿਤੇ ਕੋਈ ਸਮਾਨ ਲੈਣ ਜਾਣਾ ਇੱਕ ਦੂਜੇ ਨਾਲ ਉਦਈਂ ਪੰਗੇ ਲੈ ਕੇ ਸਵਾਦ ਲਈ ਜਾਣਾ ਬੜੇ ਨਜਾਰੇ ਕੀਤੇ ਸਾਲ਼ੇ ਸਕੂਲ ਟਾਇਮ ਚ ਪਰ ਕਿਸੇ ਗੱਲ ਦੀ ਪਰਵਾਹ ਨੀ ਸੀ ਪਰ ਕੱਲ ਸਾਲਾ ਰੋਣਾ ਆ ਗੇਆ ਜਦੋਂ ਮੈਨੂੰ ਲੱਭੇ ਭਰਾ ਤੋਂ ਪਤਾ ਲੱਗਾ ਕਿ ਬਿੰਦਰ ਭਰਾ ਵੀ ਬਾਹਰ ਚਲਾ ,,ਰੋਣਾ ਇਸ ਗੱਲ ਦਾ ਨੀ ਸੀ ਕੇ ਬਾਹਰ ਜਾ ਰਿਹਾ ਰੋਣਾ ਏਸ ਗੱਲ ਦਾ ਸੀ ਹੁਣ ਸਾਲਾ ਓਹ ਗੱਲਾਂ ਚੇਤੇ ਅਉਣੀਆਂ ਫੇਰ ਰੋਣਾ ਆਈ ਜਾਣਾ ਜਦੋਂ ਆਪਾ ਇਹ ਪੰਗੇ ਕਰਦੇ ਹੁੰਦੇ ਸੀ ਪੜ੍ਹਦੇ ਟਾਇਮ ਚੱਲ ਕੋਈ ਨਾ ਫ਼ਿਕਰ ਨਾ ਕਰੀ ਕਈਆਂ ਨੂੰ ਇਹ ਗੱਲਾਂ ਬੇਕਾਰ ਵੀ ਲੱਗਣੀਆਂ ਕੇ ਕੀ ਲਿਖੀ ਜਾਂਦਾ ਕਰਨ ਪਰ ਕੋਈ ਗੱਲ ਨੀ ਜੋ ਤੇਰੇ ਨਾਲ ਮੇਰੇ ਨਾਲ ਹੋਇਆ ਓਹ ਤਾਂ ਆਪਾਂ ਦੋਨਾਂ ਨੂੰ ਪਤਾ ਆ ਬਾਕੀ ਮੇਰੀ ਇਹੀ ਅਰਦਾਸ ਰਹੁ ਵੀਰਾ ਕੇ ਤੂੰ ਬਾਹਰ ਜਾ ਕੇ ਖੁਸ਼ ਰਵੇਂ ਹੱਸਦਾ ਵੱਸਦਾ ਰਹਿ ਤੇ ਵਾਹਿਗੁਰੂ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਚੱਲ ਬਾਕੀ ਫੋਨ ਕਰਲਿਆ ਕਰੀ ਜੇ ਵੇਹਲ ਮਿਲੀ ਕੰਮ ਤੋਂ ਮੈਨੂੰ ਪਤਾ ਉਥੇ ਕੰਮ ਤੋਂ ਵੇਹਲ ਤਾਂ ਮਿਲਦੀ ਨੀ ਸਵੇਰ ਨੂੰ ਵੀ ਤੜਕੇ ਉੱਠਣਾ ਪੈਂਦਾ ਤੇ ਰਾਤ ਨੂੰ ਵੀ ਲੇਟ ਆ ਹੁੰਦਾ ਫੇਰ ਰੋਟੀ ਪਾਣੀ ਵੀ ਖਾਣਾ ਹੁੰਦਾ ਚਲ ਛੁੱਟੀ ਵਾਲੇ ਦਿਨ ਹੀ ਕਰਲਿਆ ਕਰੀ ਫੋਨ ਮੇਰਾ ਵੀ ਜੇ ਕੰਮ ਬਣਿਆ ਫੇਰ ਤੈਨੂੰ ਆ ਕੇ ਮਿਲੂ ਮੈ ਵੀ ਹੁਣ ਤਿਆਰੀ ਕਰ ਰਿਹਾ ਬਾਹਰਲੇ ਕੰਮ ਦੀ ਜੇ ਬਣ ਜਾਵੇ ਤਾਂ ਵਧੀਆ ਬਾਕੀ ਫੋਨ ਕਰਦਿਆ ਕਰੀ ਜਾ ਫੇਰ ਫੇਸਬੁੱਕ ਤੇ ਫੋਟੋ ਪਾ ਦਿਆ ਕਰੀ ਤੈਨੂੰ ਦੇਖ ਲਿਆ ਕਰੂੰਗਾ ਹੁਣ ਤਾਂ ਤੁਹਾਡੀ ਦੁਕਾਨ ਤੇ ਵੀ ਪਹਿਲਾ ਵਾਂਗੂੰ ਰੌਣਕ ਨੀ ਰਹਿਣੀ ਅੱਗੇ ਤਾਂ ਦੁਕਾਨ ਤੇ ਬੈਠੇ ਰਹਿੰਦੇ ਸੀ ਚੱਲ ਕੋਈ ਨਾ ਇੱਕ ਨਾ ਇੱਕ ਦਿਨ ਤਾਂ ਮਜਬੂਰੀ ਨੂੰ ਬਾਹਰ ਜਾਣਾ ਹੀ ਪੈਂਦਾ ਚੱਲ ਠੀਕ ਆ ਫੇਰ ਯਾਰਾ ਤੇਰੇ ਫੋਨ ਦੀ ਉਡੀਕ ਰਹੇਗੀ ਤੇਰੇ ਕਰਨ ਭਰਾ ਨੂੰ ਮਿਸ ਯੂ ਭਰਾ ਨਾਲੇ ਲਵ ਯੂ ਬੋਹੁਤ ਸਾਰਾ ਤੇਨੂੰ ਬਾਕੀ

Share 89 5
karan_bazid_wala_. ਜਿਨਾਂ ਖਾਧੀਆਂ ਸਕੂਲੋਂ ਕੱਠਿਆਂ ਨੇ ਜੁੱਤੀਆਂ  ਓਹ ਭਾਈ ਅੱਜ ਵੱਖੋ ਵੱਖ ਹੋਣ ਲੱਗੇ ਨੇ

ਜਿਨਾਂ ਖਾਧੀਆਂ ਸਕੂਲੋਂ ਕੱਠਿਆਂ ਨੇ ਜੁੱਤੀਆਂ ਓਹ ਭਾਈ ਅੱਜ ਵੱਖੋ ਵੱਖ ਹੋਣ ਲੱਗੇ ਨੇ ਇਹ ਮੇਰਾ ਇੱਕ ਭਰਾ ਜੋ ਅੱਜ ਵੈਲਡਿੰਗ ਦੇ ਕੰਮ ਚ ਅਬੁ ਦਾਬੀ ਜਾ ਰਿਹਾ ਗੱਲਾਂ ਤਾਂ ਬੜੀਆਂ ਪਰ ਚੱਲ ਮੈ ਪੰਜਵੀਂ ਤੱਕ ਰਹਿਣ ਦਿਨਾ ਗੱਲ ਛੇਵੀਂ ਤੋਂ ਸ਼ੁਰੂ ਕਰਦੇ ਆਂ ਜਦ ਆਪਾ ਸਕੂਲ ਜਾਂਦੇ ਹੁੰਦੇ ਸੀ 8 ਵਜੇ ਦਾ ਟਾਇਮ ਹੁੰਦਾ ਸੀ ਆਪਾ ਵੜਦੇ ਸੀ ਪਰਿਆਰ ਤੋਂ ਬਾਅਦ ਕਿਉਂਕਿ ਮੈ ਤੈਨੂੰ ਲੇਟ ਕਰਵਾ ਦਿੰਦਾ ਸੀ ਮੇਰਾ ਨਾ ਕਦੇ ਟਾਇਮ ਸਿਰ ਪਕਟਾ ਬਨ ਹੋਣਾ ਕਦੇ ਮੈਂ ਨਹਾਉਣ ਲੱਗੇ ਨੇ ਲੇਟ ਹੋ ਜਾਣਾ ਫੇਰ ਆਪਾ ਅੱਧੀ ਛੁੱਟੀ ਆਉਂਦੇ ਹੁੰਦੇ ਸੀ ਘਰ ਰੋਟੀ ਖਾਣ ਤੂੰ ਆਪਣੇ ਘਰ ਚੱਲ ਜਾਣਾ ਤੇ ਮੈ ਅਪਣੇ ਘਰ ਰੁੱਕ ਜਾਣਾ 11.30 ਅੱਧੀ ਛੁੱਟੀ ਹੋਣੀ ਆਪਾ ਬਹਾਨਾ ਮਾਰ ਕੇ ਜਾਂਦੇ ਹੁੰਦੇ ਸੀ ਰੋਟੀ ਖਾਣ ਵੀ ਕਦੇ ਕਹਿਣਾ ਕੇ ਕਾਪੀ ਚੈਕ ਕਰਾਉਣੀ ਆ ਓਹ ਲੈਣ ਜਾਣੀ ਕਦੇ ਕਹਿਣਾ ਕੇ ਦਵਾਈ ਖਾਣ ਜਾਣਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਸੀ ਫੇਰ ਆਪਾ ਰੋਟੀ ਖਾਣ ਲਗਿਆਂ ਨੇ ਵੀ ਲੇਟ ਹੋ ਜਾਣਾ ਛੇਵਾਂ ਪੀਰੀਅਡ ਵੀ ਪੰਜਾਬੀ ਦਾ ਹੁੰਦਾ ਸੀ ਗੁਰਚਰਨ ਸਰ ਦਾ 1.10 ਤੇ ਅੱਧੀ ਛੁੱਟੀ ਬੰਦ ਦਾ ਟਾਇਮ ਤੇ ਆਪਾ ਜਾਣਾ 1.25 ਤੇ ਫੇਰ ਜਦੋਂ ਗੁਰਚਰਨ ਸਰ ਨੇ ਪੁੱਛਣਾ ਲੇਟ ਕਿੱਦਾਂ ਹੋਏ ਫੇਰ ਆਪਾ ਸਕੀਮ ਲਾਉਂਦੇ ਹੁੰਦੇ ਸੀ ਕੇ ਬਚਣਾ ਕਿਵੇਂ ਤੂੰ ਕਹਿ ਦੇਣਾ ਕੇ ਇਹ ਜੀ ਰੋਟੀ ਖਾਂਦਾ ਲੇਟ ਹੋ ਗਿਆ ਮੈ ਕਹਿ ਦੇਣਾ ਕੇ ਸਰ ਜੀ ਇਹ ਲੇਟ ਹੋ ਗਿਆ ਦਵਾਈ ਖਾਂਦਾ ਖਾਂਦਾ ਫੇਰ ਛੇ ਛੇ ਡੰਡੇ ਖਾਣੇ ਫੇਰ ਜਾ ਕੇ ਕਲਾਸ ਚ ਬਹਿਣਾ ਇਹ ਆਪਣਾ ਡੇਲੀ ਦਾ ਕੰਮ ਸੀ ਨਾਗਾ ਸ਼ਾਇਦ ਕਦੇ ਹੋਇਆ ਕੇ ਬਚ ਗਏ ਡੰਡੇ ਖਾਈ ਜਾਣੇ ਕਿਉਂਕਿ ਆਪਾਂ ਨੂੰ ਕਿਹੜਾ ਬੇਜਤੀ ਮਹਿਸੂਸ ਹੋਣੀ ਕਦੇ ਚੱਲ ਇਹ ਤਾਂ ਸੀ ਗੱਲ ਕੇ ਆਪਾ ਇੱਕਠਿਆ ਨੇ ਜੁੱਤੀਆਂ ਖਾਣੀਆਂ ਮੈਨੂੰ ਹੋਣ ਪੰਜਵੀਂ ਦੀ ਗੱਲ ਯਾਦ ਆਗੀ ਆਪਾਂ ਇੱਕ ਦਿਨ ਸਮਾਨ ਲੈਣ ਆਏ ਸੀ ਲਾਲੇ ਦੀ ਦੁਕਾਨ ਤੋਂ ਤੇ ਆਪਾ ਵੜ ਗਏ ਘਰ ਤੈਨੂੰ ਪਤਾ ਤਾਂ ਹੈ ਲਾਲੇ ਦੀ ਦੁਕਾਨ ਸਾਹਮਣੇ ਮੇਰਾ ਘਰ ਆ ਆਪਾ ਉਦੋਂ ਦੋਨੋਂ ਜਾਣੇ ਪਰੌਂਠੇ ਖਾਂਦੇ ਸੀ ਆਲੂਆਂ ਵਾਲੇ ਤੈਨੂੰ ਪਤਾ ਕੇ ਬੀਬੀ ਮੇਰੀ ਪਰੌਂਠੇ ਬਾਹਲੇ ਹੀ ਸਵਾਦ ਬਣਾਉਂਦੀ ਹੁੰਦੀ ਸੀ ਨਾਲ ਨਾਲ ਆਪਾ ਪਰੌਂਠੇ ਖਾਂਦੇ ਨਾਲ ਹੀ ਟੀਵੀ ਚੱਲਦਾ ਸੀ ਉਥੇ ਅਚਾਨਕ ਗਾਣਾ ਗਾਇਆ ( ਚੰਡੀਗੜ੍ਹ ਵਿੱਚ ਕੁੜੀ ਮਿਲੀ ਇੱਕ ਚੋਕਲੇਟ ਵਰਗੀ ) ਪਹਿਲਾ ਸਾਨੂੰ ਲੱਗਦਾ ਹੁੰਦਾ ਸੀ ਕੇ ਇਹ ਗਾਣਾ ਕਿਸੇ ਹੋਰ ਕਲਾਕਾਰ ਦਾ ਕਿਉਂਕਿ ਇਹ ਗਾਣਾ ਜਿਆਦਾਤਰ ਭਿੰਦੂ ਗਾਉਂਦਾ ਸੀ ਆਪਣਾ ਨਾ ਸਾਨੂੰ ਓਨੇ ਕਦੇ ਦਸਣਾ ਕੇ ਇਹ ਗਾਣਾ ਕਿਸਦਾ ਆ ਫੇਰ ਪਤਾ ਲੱਗਿਆ ਕਿ ਇਹ ਗਾਣਾ ਦਲਜੀਤ ਦੋਸਾਂਝ ਨੇ ਗਾਇਆ ਆ ਫੇਰ ਆ ਗਈ ਸਤਵੀਂ ਕਲਾਸ ਦੀ ਗੱਲ ਆਪਾ ਸੱਤਵੀਂ ਚ ਜਦੋਂ ਹੋਏ ਦੀਪਕ ਹੁਣਾ ਦਾ ਮੈਚ ਸੀ ਕਬੱਡੀ ਦਾ ਸ਼ਾਇਦ ਖੌਰੇ ਜਾ ਫੇਰ ਪਵਨ ਹੁਣਾ ਦਾ ਕੰਗਾਂ ਮੈਚ ਸੀ ਤੇ ਉਹ ਚੱਲ ਗਏ ਆਪਣੇ ਕੋਲ ਕੋਈ ਚਾਰਾ ਨੀ ਸੀ ਮੈਚ ਦੇਖਣ ਦਾ ਫੇਰ ਆਪਾ ਸਕੂਲੋਂ ਭੱਜੇ ਚੋਰੀ ਮੈਚ ਦੇਖਣ ਲਈ ਗਏ ਵੀ ਦੋਨੋ ਜਾਣੇ ਸਾਈਕਲ ਤੇ ਤੈਨੂੰ ਪਤਾ ਤੈਨੂੰ ਮੈ ਆਉਂਦੇ ਵੇਲੇ ਭਾਰਟੇ ਦੇ ਸੂਏ ਕੋਲ ਲਾਹ ਦਿੱਤਾ ਸੀ ਬਾਕੀ ਅਗਲੇ ਸਟੋਰੀ ਚ ਦਸਦਾ ਤੈਨੂੰ

Share 80 0
Advertisement
(adsbygoogle = window.adsbygoogle || []).push({});
karan_bazid_wala_. Shukriya kamAljeet maMa G ❤️❤️🙏🙏🙏

Shukriya kamAljeet maMa G ❤️❤️🙏🙏🙏

Share 53 0
karan_bazid_wala_. ਉਹ ਵੀ ਚਲੀ ਗਈ  ਸਾਹ ਵੀ ਚੱਲ ਰਹੇ ਨੇ 🌫️
ਤੇ ਕਹਿਣ ਨੂੰ ਜ਼ਿੰਦਗੀ ਵੀ ਚੱਲ ਰਹੀ ਅਾ�

ਉਹ ਵੀ ਚਲੀ ਗਈ ਸਾਹ ਵੀ ਚੱਲ ਰਹੇ ਨੇ 🌫️ ਤੇ ਕਹਿਣ ਨੂੰ ਜ਼ਿੰਦਗੀ ਵੀ ਚੱਲ ਰਹੀ ਅਾ📝 ਪਰ ਮੈਂ ਉਥੇ ਹੀ ਖੜਾ 🚶 ਤੇ ਸ਼ਾਇਦ ਇਹੀ ਹੁਣ ਮੇਰੀ ਜ਼ਿੰਦਗੀ ਅਾ😥 juNe

Share 126 4
karan_bazid_wala_. Shukriya guRsharAn bhRa da ❤️❤️😘🙏

Shukriya guRsharAn bhRa da ❤️❤️😘🙏

Share 71 0
Advertisement
(adsbygoogle = window.adsbygoogle || []).push({});
karan_bazid_wala_. ਸ਼ੁਕਰੀਆ ਦੀਪੂ ਵੀਰੇ ਦਾ  ਜਿਨ੍ਹਾਂ ਨੇ ਦਿਲੋ ਪਿਆਰ ਦਿੱਤਾ  ਸਰੀ ਚ ਗਾਣਾ ਲਾ ਕੇ  ਜਿ

ਸ਼ੁਕਰੀਆ ਦੀਪੂ ਵੀਰੇ ਦਾ ਜਿਨ੍ਹਾਂ ਨੇ ਦਿਲੋ ਪਿਆਰ ਦਿੱਤਾ ਸਰੀ ਚ ਗਾਣਾ ਲਾ ਕੇ ਜਿਉਂਦੇ ਵੱਸਦੇ ਰਹੋ ਵੀਰਿਓ @deeproycemusic @jassrecord #life #trap #pop #festival #fun #repost #bhfyp #video #beats #musicvideo #youtube #photooftheday #musically #spotify #m #songwriter #summer #soundcloud #metal #musicians #happy #friends #rnb #radio #edm #bass #musicproducer #piano #picoftheday #followme

Share 100 1