(adsbygoogle = window.adsbygoogle || []).push({});

Statistics

S A R B J E E T ( 😎 ) jattz420 jattz420 Posts

ਬੜੇ ਔਗੁਣ ਨੇ ਸਾਡੇ ਵਿੱਚ💯, ਪਰ ਦਿਲ ਵਿੱਚ ਕਿਸੇ ਲਈ ਨਫ਼ਰਤ ਨਹੀ!!!

Share 10479 166

ਕਿਨਾਰੇ 🌊ਤੌ ਕੋਣ ਸਿੱਪੀਆ ਚੱਕ ਕੇ ਭੱਜ 🏃‍♂️ ਗਿਆ ਅਜਿਹੀਆ ਗੱਲਾ ਨੂੰ 🏝 ਸਮੁੰਦਰ ਨਹੀਂ ਗੌਲਦੇ

Share 7396 103

ਭੁਲੇਖੇ ਤੇਰੇ ਨੇ, ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇ ਬਹਿ ਕੇ ਮੁਕਾਲੀ ਜਾਂ ਖਹਿ ਕੇ..💪

Share 13534 191

❤️❤️Kro sport apna veerr nu kida lagya song camnt krka ds dyo @sandeep

Share 12562 177
Advertisement
(adsbygoogle = window.adsbygoogle || []).push({});

ਘਰੋਂ ਚੜਦੀਕਲਾ ਦੇ ਨਾਲ ਤੁਰੇ ਆ ਰੋਕ ਸਕੀ ਨਾ ਮਿੱਤਰਾਂ ਨੂੰ ਸੱਟ ਨੀ ਐਂਵੇ ਨੀ ਚੜਾਈਆਂ ਹੋਈਆਂ ਬੱਲੀਏ ਆਏ ਸਿਖਰਾਂ ਤੇ ਅੜ ਅੜ ਜੱਟ ਨੀ with mom ❤️❤️❤️❤️ miss u

Share 14762 168

ਸਾਡੀ ਹਾਜ਼ਰੀ ਵਿਚ ਸਾਡਾ ਭਲਾ ਸੋਚਣ ਵਾਲੇ ਅਨੇਕਾਂ ਹੋਣਗੇ ਪਰ ਦੋਸਤ ਉਹ ਹੁੰਦਾ ਜਿਹੜਾ ਸਾਡੀ ਗੈਰ-ਹਾਜ਼ਰੀ ਵਿਚ ਵੀ ਸਾਡਾ ਭਲਾ ਸੋਚੇ।

Share 12106 146

ਜੋਸ਼ ਵੀ ਬੜਾ ਤੇ ਹੋਸਲੇ💪ਵੀ ਖਰੇ ਨੇ ਉਹ ਅਸੀ ਇਦਾ ਨਹਿਉ 🇨🇦ਹਾਰਦੇ ਸਾਡੇ ਹੱਥ ਵਾਹਿਗੁਰੂ🙏 ਨੇ ਫੜੇ ਨੇ

Share 16011 219

ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻

Share 19977 269

ਸੁਪਨੇ ਦੇਖਣ ਦਾ ਜਿਗਰਾ ਤਾਂ ਕਰੋ ਪੂਰੇ ਵਾਹਿਗੁਰੂ ਆਪੇ ਕਰ ਦਿੰਦਾ

Share 11681 146

ਸਾਡੀਆਂ ਬੁਰਾਈਆਂ😈ਦਾ ਸ਼ੋਰ🎺ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ👂ਚ ਕੀ ਆਇਆ🦅🦅

Share 12092 161

ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..

Share 7295 107

ਮਿਹਨਤ ਕੀਤੀ ਛੋਟੂ ਮਿੰਨਤ ਨਹੀ ਮਾਲਕ🙏ਤੋਂ ਡਰਦੇ✔ਆ ਕਤੀੜਾ ਤੋਂ❌ਨਹੀਂ..🤚

Share 12667 203
Advertisement
(adsbygoogle = window.adsbygoogle || []).push({});

ਦੁਨੀਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ, ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ।👏🏻

Share 11656 154

ਖੜ ਥੋੜਾ Time ਦੁੱਨੀਆ ਦੇ ਮੂੰਹ 🤫🤫ਬੰਦ ਕਰਨੇ ਯਾਰ ਨੇ ਖੜ ਥੋੜਾ Time..!

Share 16664 234

ਅਸੂਲਾਂ ਨਾਲ ਚਲਦੀ ਏ ਜ਼ਿੰਦਗੀ ਸਾਡੀ !! ਜੋ ਵਫਾਦਾਰ ਨਹੀਂ ਉਹ ਆਪਣਾ ਯਾਰ ਨਹੀਂ !!✋

Share 18817 246
jattz420. ਜ਼ਿੰਦਗੀ ਐਵੇ ਗੁਜ਼ਾਰੋ ਕੇ ਥੋਡੀ ਨਿੰਦਿਆ ਕਰਨ ਵਾਲਿਆਂ ਤੇ ਲੋਕ ਹੱਸਣ @__gillz__

ਜ਼ਿੰਦਗੀ ਐਵੇ ਗੁਜ਼ਾਰੋ ਕੇ ਥੋਡੀ ਨਿੰਦਿਆ ਕਰਨ ਵਾਲਿਆਂ ਤੇ ਲੋਕ ਹੱਸਣ @__gillz__

Share 19587 269

Kuz line dad lye miss u dad 😭😭😭😢😢

Share 7093 83

We are international studant full video on YouTube kro check 👌🏻👌🏻👌🏻👌🏻👌🏻🙌🏻🙌🏻 https://youtu.be/5ZyTXbpbqbM

Share 12357 137

#ਬਹੁਤੇ_ਸਿਆਣੇ_ਕਹਾਉਣ_ਵਾਲੇ_ਨੂੰ_ਬੱਲੇਆ__________ ਦੂਰੋ ਮੱਥਾ ਟੇਕੀ ਦਾ''''' #ਜਦੋ_ਕਿਸੇ_ਪਿੱਛੇ_ਸਟੈਂਡ_ਹੀ_ਲੈ_ਲਿਆ__________ ਫਿਰ ਕਾਕਾ ਅੱਗਾ ਪਿੱਛਾ ਨੀ ਵੇਖੀ ਦਾ'''''

Share 7686 63
jattz420. ਵਕਤ ਤੁਹਾਡਾ ਹੈ !
ਭਾਵੇਂ ਸੋਨਾ ਬਣਾ ਲਓ !
ਭਾਵੇਂ ਸੌਂਕੇ ਲੰਘਾ ਲਓ !
ਦੁਨੀਆ ਉਦਾਹਰਣ

ਵਕਤ ਤੁਹਾਡਾ ਹੈ ! ਭਾਵੇਂ ਸੋਨਾ ਬਣਾ ਲਓ ! ਭਾਵੇਂ ਸੌਂਕੇ ਲੰਘਾ ਲਓ ! ਦੁਨੀਆ ਉਦਾਹਰਣ ਨਾਲ ਬਦਲੇਗੀ ! ਤੁਹਾਡੀ ਦਿੱਤੀ ਸਲਾਹ ਨਾਲ ਨਹੀ !

Share 9533 72
Advertisement
(adsbygoogle = window.adsbygoogle || []).push({});

ਦੀਵੇ ਭਾਵੇਂ 100 ਵੱਧ ਲੱਗ ਜਾਣ😠 ਪਰ ਬਾਲਣੇ ਕੱਲੇ ਕੱਲੇ ਦੀ ਹਿੱਕ ਤੇ ਦੋ-ਦੋ ਆ...lll💪💪

Share 11923 186

ਤੇਰੀ👧🏻ਯਾਰੀ👫ਵੱਧੋ ਵੱਧ1️⃣ਸਾਲ ਨਿੰਭਜੂ.😏 ਯਾਰਾਂ👬ਨਾਲ ਜੱਫਾ👌ਮੇਰਾ ਮੁੱਢ☝🏻️ਤੋ ਪਿਆ...

Share 14231 111

🇨🇦🇨🇦🇨🇦 🤨🤨

Share 12097 163

ਪੌਣਾਂ ਦਿਆਂ ਬੁੱਲਿਆ ਚੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ, ਚਾਰੇ ਪਾਸੇ ਬਲਦੇ ਨੇ ਲੱਖ ਸੂਰਜੇ, ਜਿੰਦਗੀ 'ਚੋਂ ਕਾਲੀ-ਬੋਲੀ ਰਾਤ ਉੱਡ ਗਈ, ਆਕੜਾਂ ਦੀ ਹੌਛੀ ਜਈ ਔਕਾਤ ਉੱਡ ਗਈ, ਮੇਰੇ ਵਿੱਚੋਂ ਮੇਰੇ ਵਾਲੀ ਬਾਤ ਉੱਡ ਗਈ, ਐਬ ਤੇ ਫਰੇਬ ਦੀ ਬਾਰਾਤ ਉੱਡ ਗਈ, ਜੀ ਸਾਡੇ ਤੇ ਕਰਮ ਸਾਂਈਆਂ ਬਾਹਲੇ ਕਰਤੇ, ਹੋਰਾਂ ਦੀ 'ਹਮਾਯਤ' ਜਦੋਂ ਕਰਨ ਲੱਗੋਂ ਤਾਂ, ਓਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਜਿੰਨੀ ਹੱਥੀਂ ਮੰਗੀਆ ਦੁਆਵਾਂ ਓਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ... Pind wala pb 19

Share 9522 74