(adsbygoogle = window.adsbygoogle || []).push({});
jattwaad_shoot_out. KON KON EDA ORDER KARDA😂

KON KON EDA ORDER KARDA😂

Share 272 2
jattwaad_shoot_out. ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ🙏 ☬

ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ🙏 ☬

Share 1014 43
jattwaad_shoot_out. ❤ ਮਾਂ ❤

❤ ਮਾਂ ❤

Share 581 5
jattwaad_shoot_out. BAHLA HEE KABBA SUBAH CHAKI FIRDA PATANDER😂

BAHLA HEE KABBA SUBAH CHAKI FIRDA PATANDER😂

Share 619 3
Advertisement
(adsbygoogle = window.adsbygoogle || []).push({});
jattwaad_shoot_out. REPOST ਜ਼ੋਮੈਟੋ ਆਲੇ ਮੁੰਡੇ ਬਹੁਤ ਮਿਹਨਤ ਕਰਦੇ ਆ ਬਾਈ। ਇੱਕ ਮੁੰਡਾ ਆਇਆ ਅੱਜ। ਮੈਂ

REPOST ਜ਼ੋਮੈਟੋ ਆਲੇ ਮੁੰਡੇ ਬਹੁਤ ਮਿਹਨਤ ਕਰਦੇ ਆ ਬਾਈ। ਇੱਕ ਮੁੰਡਾ ਆਇਆ ਅੱਜ। ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਗੱਲਾਂ ਬਾਤਾਂ ਵਿਚ ਜਜ਼ਬਾਤੀ ਹੋ ਗਿਆ ਤੇ ਦੱਸਣ ਲੱਗਾ, "ਬਾਈ ਜੀ ਕਈ ਲੋਕ ਬਹੁਤ ਬਦਤਮੀਜ਼ੀ ਕਰਦੇ ਨੇ। ਕਹਿੰਦੇ ਖਾਣਾ ਜੂਠਾ ਤਾਂ ਨਹੀਂ ਕੀਤਾ? ਕਈ ਬਿਨਾਂ ਸਮਾਨ ਦੇਖੇ ਈ ਨੁਕਸ ਕੱਢਣ ਲੱਗ ਜਾਂਦੇ ਨੇ। ਹੋਰ ਜੌਬ ਵੀ ਹੈ ਨਹੀਂ ਕੋਈ। ਪੜ੍ਹਾਈ ਦੇ ਨਾਲ ਨਾਲ ਖਰਚਾ ਕੱਢਣ ਲਈ ਕਰਦੇ ਆਂ ਇਹ ਜੌਬ। ਘਰ ਲੱਭਣ ਚ 5 - 10 ਮਿੰਟ ਜ਼ਿਆਦਾ ਲੱਗ ਜਾਣ ਤਾਂ ਵੀ ਬੜੀ ਹਵਾ ਕਰਦੇ ਨੇ ਤੇ ਸਮਾਨ ਲੈਣ ਤੋਂ ਨਾਂਹ ਕਰ ਦਿੰਦੇ ਨੇ ਕਈ ਕਸਟਮਰ ਤਾਂ। " ਇੰਜ ਨਾਂ ਕਰਿਆ ਕਰੋ ਦੋਸਤੋ। ਪਤਾ ਨਹੀਂ ਕੈਸੇ ਹਾਲਾਤਾਂ ਨਾਲ ਲੜ ਰਿਹਾ ਹੁੰਦਾ ਬੰਦਾ ਕਈ ਵਾਰ। ਨਾਲੇ ਨਸ਼ਾ ਕਰਕੇ ਲੁੱਟਾਂ ਖੋਹਾਂ ਕਰਨ ਨਾਲੋਂ ਤਾਂ ਚੰਗਾ ਹੈ ਕਿ ਇਹ ਮਿਹਨਤ ਨਾਲ ਕਮਾ ਕੇ ਖਾਂਦੇ ਨੇ। ਖੈਰ ਮੈਂ ਤਾਂ ਹੌਂਸਲਾ ਦੇ ਦਿੱਤਾ ਤੇ ਕਿਹਾ ਵੀਰ ਚੰਗੀ ਜੌਬ ਹੈ ਇਹ ਵੀ। ਇਹ ਸੁਣਕੇ ਉਹ ਚਲਾ ਗਿਆ ਹੱਸ ਕੇ। ਜਦੋਂ ਇਹ ਆਉਂਦੇ ਘਰ ਸਮਾਨ ਦੇਣ, ਪਿਆਰ ਨਾਲ ਬੋਲਣ ਅਤੇ ਥੈਂਕਸ ਕਹਿਣ ਨਾਲ ਆਪਣੇ ਕਿਹੜਾ ਦੰਦ ਘੱਸਦੇ ਆ। ਅਗਲਾ ਵੀ ਮਹਿਸੂਸ ਕਰਦੈ ਕਿ ਉਸ ਦੀ ਮਿਹਨਤ ਨੂੰ ਫਲ ਲੱਗ ਰਿਹਾ। ਨਾਲੇ ਹੌਂਸਲੇ ਨਾਲ ਅੱਗੇ ਹੋਰ ਵੀ ਵਧੀਆ ਕੰਮ ਕਰਦਾ ਬੰਦਾ। ਇਸ ਲਈ ਪਿਆਰ ਨਾਲ ਬੋਲਿਆ ਕਰੋ ਇਹਨਾਂ ਨਾਲ ਯਾਰੋ। Copied ਹੋ ਸਕਿਆ ਤਾਂ ਜ਼ਰੂਰ ਸ਼ੇਅਰ ਕਰਿਓ...

Share 642 14
jattwaad_shoot_out. OH DESI’AN DA SAJDA JO HOOD MITTRAN 
KUNDIYAN DE SINGH JITHE REHN PHAS

OH DESI’AN DA SAJDA JO HOOD MITTRAN KUNDIYAN DE SINGH JITHE REHN PHASS DE🔥 JITHON DIYAN LICENSE PLATE’AN KEHNDIYAN 90 PERCENT AITHE JATT VASS DE 💪@sidhu_moosewala

Share 345 1
jattwaad_shoot_out. EDAA KIS KIS NAAL HUNDA AW😂😂

EDAA KIS KIS NAAL HUNDA AW😂😂

Share 333 10
jattwaad_shoot_out. ਸਹੀ ਆ🙏

ਸਹੀ ਆ🙏

Share 527 10
jattwaad_shoot_out.

.................

Share 2882 25
jattwaad_shoot_out. TAG KRO APNE TAKLE👴 YARA NU😂

TAG KRO APNE TAKLE👴 YARA NU😂

Share 628 13
jattwaad_shoot_out. Shridevi ਦੀ ਥਾਂ ਤੇ ਜੇ ਕੋਈ ਹੋਰ Model ਹੁੰਦੀ ਫਿਰ ਜਨਤਾ ਭੁਲੇਖਾ ਵੀ ਖਾ ਜਾਂਦੀ�

Shridevi ਦੀ ਥਾਂ ਤੇ ਜੇ ਕੋਈ ਹੋਰ Model ਹੁੰਦੀ ਫਿਰ ਜਨਤਾ ਭੁਲੇਖਾ ਵੀ ਖਾ ਜਾਂਦੀ😂 Patandar ne editing de chib dite👌😂

Share 288 3
jattwaad_shoot_out. ਛੋਟੇ ਸਰਦਾਰ ਸਾਹਬ ਦੀ ਅਵਾਜ਼👌❤

ਛੋਟੇ ਸਰਦਾਰ ਸਾਹਬ ਦੀ ਅਵਾਜ਼👌❤

Share 890 5
Advertisement
(adsbygoogle = window.adsbygoogle || []).push({});